(ਹੇ) ਢੋਲਾ! (ਹੇ) ਪਿਆਰੇ!
ਵਿਆਕਰਣ : ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ : ਰਾਜਸਥਾਨੀ - ਢੋਲੋ (ਪਤੀ, ਲਾੜਾ); ਬ੍ਰਜ - ਢੋਲਾ (ਪਿਆਰਾ, ਪਤੀ; ਇਕ ਪ੍ਰਕਾਰ ਦਾ ਗੀਤ); ਅਪਭ੍ਰੰਸ਼ - ਢੋਲ; ਪ੍ਰਾਕ੍ਰਿਤ - ਢੋੱਲ/ਢੋਲ; ਸੰਸਕ੍ਰਿਤ - ਢੋਲ (ढोल: - ਵੱਡਾ ਢੋਲ)।
ਉਦਾਹਰਣ : “ਬਾਣੀ ਸ਼ੇਖ ਫ਼ਰੀਦ ਜੀ”