ਨਵੇਂ ਸ਼ਾਮਲ ਕੀਤੇ ਸ਼ਬਦ


ਤੋਂ, ਨਾਲ, ਸਦਕਾ।

ਵਿਆਕਰਣ : ਸੰਬੰਧਕ।

ਵਿਉਤਪਤੀ : ਪੁਰਾਤਨ ਪੰਜਾਬੀ/ਅਪਭ੍ਰੰਸ਼ - ਤੇ; ਪ੍ਰਾਕ੍ਰਿਤ - ਤੱਤੋ (ਉਸ ਤੋਂ, ਉਸ ਲਈ); ਪਾਲੀ - ਤਤੋ (ਉਥੇ, ਉਸ ਨਾਲ, ਉਸ ਲਈ); ਸੰਸਕ੍ਰਿਤ - ਤਤਸ੍ (ततस् - ਉਸ ਤੋਂ)।