ਦੁਰਜਨ (ਦੀ), ਮਾੜੇ ਮਨੁਖ (ਦੀ)/ ਭੈੜੇ ਮਨੁਖ (ਦੀ)/ਮੰਦੇ ਮਨੁਖ (ਦੀ)/ਖੋਟੇ ਮਨੁਖ (ਦੀ)।
ਵਿਆਕਰਣ : ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ : ਭੋਜਪੁਰੀ - ਦੁਰਜਨ; ਰਾਜਸਥਾਨੀ - ਦੁਰਜਣ; ਬ੍ਰਜ - ਦੁਰਜਨ/ਦੁਰ੍ਜਨ/ਦੁੱਜਨ; ਸੰਸਕ੍ਰਿਤ - ਦੁਰ੍ਜਨਹ (दुर्जन: - ਬੁਰਾ ਆਦਮੀ, ਖਲਨਾਇਕ, ਬਦਮਾਸ਼/ਦੁਸ਼ਟ)।